ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ (RBI Digital Currency) ਦਾ ਪਹਿਲਾ ਪਾਇਲਟ ਪ੍ਰੋਜੈਕਟ ਮੰਗਲਵਾਰ ਨੂੰ ਡਿਜੀਟਲ ਰੁਪਈਆ (Digital Rupee) ਲਾਂਚ ਕਰਨ ਜਾ ਰਿਹਾ ਹੈ।