ਲਾਲ ਅੰਗੂਰ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ ਲਾਲ ਅੰਗੂਰ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਵਿਟਾਮਿਨ ਸੀ ਚਮੜੀ ਨੂੰ ਸੁੰਦਰ ਬਣਾਉਂਦਾ ਹੈ ਲਾਲ ਅੰਗੂਰ ਚਮੜੀ ਦੇ ਦਾਗ-ਧੱਬੇ ਤੇ ਮੁਹਾਸੇ ਨੂੰ ਠੀਕ ਕਰਨ ਵਿੱਚ ਵੀ ਮਦਦਗਾਰ ਹੁੰਦੇ ਹਨ ਲਾਲ ਅੰਗੂਰ ਵਿੱਚ ਐਂਟੀਬੈਕਟੀਰੀਅਲ, ਐਂਟੀਵਾਇਰਲ ਗੁਣ ਵੀ ਹੁੰਦੇ ਹਨ ਲਾਲ ਅੰਗੂਰ ਵਿੱਚ ਪੌਲੀਫੇਨੌਲ ਹੁੰਦੇ ਹਨ ਲਾਲ ਅੰਗੂਰ ਅਲਟਰਾਵਾਇਲਟ ਯੂਵੀ ਕਿਰਨਾਂ ਦੇ ਪ੍ਰਭਾਵਾਂ ਨੂੰ ਵੀ ਘਟਾਉਂਦੇ ਹਨ ਲਾਲ ਅੰਗੂਰ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਲਾਲ ਅੰਗੂਰ ਦੀ ਵਰਤੋਂ ਨਾਲ ਵਧਦੀ ਉਮਰ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ