ਹਿੰਦੂ ਧਰਮ ਵਿੱਚ ਸਭ ਤੋਂ ਖਾਸ ਦਿਵਾਲੀ ਦਾ ਤਿਉਹਾਰ ਹੁੰਦਾ ਹੈ

ਇਸ ਦੌਰਾਨ ਲੋਕ ਆਪਣੇ-ਆਪਣੇ ਘਰਾਂ ਦੀ ਸਾਫ-ਸਫਾਈ ਕਰਦੇ ਹਨ

ਇਹ ਸਮਾਂ ਬੁਰਾਈ ਅਤੇ ਚੰਗਾਈ ਦੀ ਜਿੱਤ ਅਤੇ ਝੂਠ ਅਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਦਿਵਾਲੀ ਪੰਜ ਦਿਨਾਂ ਤੱਕ ਚੱਲਣ ਵਾਲਾ ਤਿਉਹਾਰ ਹੈ

ਹਰ ਸਾਲ ਦਿਵਾਲੀ ਦਾ ਤਿਉਹਾਰ ਕਾਰਤਿਕ ਅਮਾਵਸਿਆ ਦੇ ਦਿਨ ਮਨਾਇਆ ਜਾਂਦਾ ਹੈ

ਅਮਾਵਸਿਆ ਦੀ ਤਿਥੀ ਦੀ ਸ਼ੁਰੂਆਤ 20 ਅਕਤੂਬਰ ਨੂੰ ਦੁਪਹਿਰ 3.45 ਵਜੇ ਹੋਵੇਗੀ

Published by: ਏਬੀਪੀ ਸਾਂਝਾ

ਇਸ ਦੀ ਸਮਾਪਤੀ 21 ਅਕਤੂਬਰ ਨੂੰ ਸ਼ਾਮ 5.50 ਮਿੰਟ ‘ਤੇ ਹੋਵੇਗਾ

Published by: ਏਬੀਪੀ ਸਾਂਝਾ

ਇਸ ਕਰਕੇ ਇਸ ਵਾਰ ਦਿਵਾਲੀ 20 ਅਕਤੂਬਰ 2025 ਨੂੰ ਮਨਾਈ ਜਾਵੇਗੀ

Published by: ਏਬੀਪੀ ਸਾਂਝਾ

ਇਸ ਦਿਨ ਲਕਸ਼ਮੀ ਪੂਜਾ ਦਾ ਮੁਹੂਰਤ ਸ਼ਾਮ 7.08 ਤੋਂ ਲੈਕੇ 8.18 ਵਜੇ ਤੱਕ ਹੈ

Published by: ਏਬੀਪੀ ਸਾਂਝਾ

ਇਸ ਦਿਨ ਘਰ ਨੂੰ ਰੰਗਾਂ ਤੇ ਦੀਵਿਆਂ ਨਾਲ ਸਜਾਇਆ ਜਾਂਦਾ ਹੈ, ਸ਼ਾਮ ਵੇਲੇ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ