ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੇਵਾਈਸੀ ਨੂੰ ਲੈ ਕੇ ਬੈਂਕਾਂ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਆਰਬੀਆਈ ਦੁਆਰਾ ਕਿਹਾ ਗਿਆ ਸੀ ਕਿ ਜੇ ਤੁਸੀਂ ਇੱਕ ਵਾਰ ਕੇਵਾਈਸੀ ਕਰ ਚੁੱਕੇ ਹੋ, ਤਾਂ ਤੁਹਾਨੂੰ ਦੁਬਾਰਾ ਕੇਵਾਈਸੀ ਕਰਵਾਉਣ ਲਈ ਦੁਬਾਰਾ ਬ੍ਰਾਂਚ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।