ਰਿਆ ਚੱਕਰਵਰਤੀ ਨਿੱਜੀ ਜ਼ਿੰਦਗੀ ਕਾਰਨ ਚਰਚਾ 'ਚ ਰਹਿੰਦੀ ਹੈ।



ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।

ਰਿਆ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਉਸ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰਿਆ ਨੇ ਜਾਮਨੀ ਰੰਗ ਦੀ ਸ਼ਿਫੋਨ ਸਾੜ੍ਹੀ ਪਾਈ ਹੋਈ ਹੈ।

ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਰਿਆ ਨੇ ਬਲਾਊਜ਼ ਨਾਲ ਜਾਮਨੀ ਸਾੜੀ ਪਾਈ ਹੈ।

ਰਿਆ ਚੱਕਰਵਰਤੀ ਬਹੁਤ ਖੂਬਸੂਰਤ ਹੈ।

ਉਸ ਦਾ ਭਾਰਤੀ ਲੁੱਕ ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਿਹਾ ਹੈ।

ਰਿਆ ਨੇ ਵੱਖ-ਵੱਖ ਸਟਾਈਲ 'ਚ ਫੋਟੋਸ਼ੂਟ ਕਰਵਾਇਆ ਹੈ।