ਟੀਵੀ ਸੀਰੀਅਲ ਦੀ ਸੰਸਕਾਰੀ ਬਹੂ ਰੁਬੀਨਾ ਦਿਲੇਕ ਰੁਬੀਨਾ ਦਿਲਾਇਕ ਦਾ ਅੰਦਾਜ਼ ਬਦਲ ਗਿਆ । ਗਲੈਮਰਸ ਲੁੱਕ ਕਾਰਨ ਸੁਰਖੀਆਂ 'ਚ ਰੁਬੀਨਾ। ਰੁਬੀਨਾ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆਈ । ਪਿੰਕ ਕਲਰ ਦੀ ਬਿਕਨੀ 'ਚ ਨਜ਼ਰ ਆਈ ਰੁਬੀਨਾ । ਰੁਬੀਨਾ ਨੇ ਬਲੈਕ ਮੋਨੋਕਿਨੀ 'ਚ ਕਰ ਦਿੱਤਾ ਪਾਰਾ ਹਾਈ। ਇਸ ਬੋਲਡ ਲੁੱਕ ਨੂੰ ਦੇਖ ਫ਼ੈਨਜ ਹੋ ਗਏ ਫ਼ਿਦਾ । ਰੈਡ ਬਿਕਨੀ ਵਿੱਚ ਉਸਦਾ ਕਾਤਲਾਨਾ ਅੰਦਾਜ਼ । ਨੀਲੇ ਰੰਗ ਦੀ ਬਿਕਨੀ 'ਚ ਤਸਵੀਰ ਵਾਇਰਲ ।