ਸਲਮਾਨ ਖਾਨ ਦੀ EX-Girlfriend ਸੋਮੀ ਅਲੀ ਹੁਣ ਫਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਕਰੋੜਾਂ ਦੀ ਮਾਲਕਣ ਹੈ।

ਸੋਮੀ ਅਲੀ ਦਾ ਜਨਮ 25 ਮਾਰਚ 1976 ਨੂੰ ਪਾਕਿਸਤਾਨ ਵਿੱਚ ਹੋਇਆ ਸੀ।

ਸੋਮੀ ਨੇ ਆਪਣੇ ਕਰੀਅਰ 'ਚ 10 ਤੋਂ ਜ਼ਿਆਦਾ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ।

ਸੋਮੀ ਅਲੀ ਨਾ ਸਿਰਫ ਇੱਕ ਅਭਿਨੇਤਰੀ ਹੈ ਸਗੋਂ ਇੱਕ ਸਮਾਜ ਸੇਵੀ ਵੀ ਹੈ।

ਸੋਮੀ ਇਸ ਸਮੇਂ ਨੋ ਮੋਰ ਟੀਅਰਜ਼ ਨਾਮ ਦੀ ਇੱਕ ਐਨਜੀਓ ਵੀ ਚਲਾਉਂਦੀ ਹੈ।

11 ਸਾਲ ਦੀ ਉਮਰ ਵਿੱਚ ਸੋਮੀ ਆਪਣੀ ਮਾਂ ਨਾਲ ਕਰਾਚੀ, ਪਾਕਿਸਤਾਨ ਤੋਂ ਫਲੋਰੀਡਾ ਚਲੀ ਗਈ ਸੀ।

ਸੋਮੀ 16 ਸਾਲ ਦੀ ਉਮਰ 'ਚ ਮੁੰਬਈ ਆਈ ਸੀ

ਸੋਮੀ ਅਲੀ ਨੇ ਸਲਮਾਨ ਖਾਨ ਨੂੰ ਕਰੀਬ 8 ਸਾਲ ਤੱਕ ਡੇਟ ਕੀਤਾ

ਸਲਮਾਨ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਵਾਪਸ ਦੱਖਣੀ ਫਲੋਰੀਡਾ ਚਲੀ ਗਈ।

ਸੋਮੀ ਅਲੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਇਹ ਲਗਭਗ 37 ਕਰੋੜ ਰੁਪਏ ਹੈ।