'ਪੁਸ਼ਪਾ' 'ਚ ਸਮੰਥਾ ਰੂਥ ਪ੍ਰਭੂ ਦੇ ਆਈਟਮ ਨੰਬਰ 'ਓ ਅੰਟਾਵਾ' ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ।

ਸਮੰਥਾ ਨੇ ਕਈ ਸੁਪਰਹਿੱਟ ਫਿਲਮਾਂ ਕੀਤੀਆਂ ਹਨ। 'ਫੈਮਿਲੀ ਮੈਨ-2' ਵੈੱਬ ਸੀਰੀਜ਼ 'ਚ ਉਸ ਨੂੰ ਕਾਫੀ ਤਾਰੀਫ ਮਿਲੀ ਸੀ।

ਸਮੰਥਾ ਨਾ ਸਿਰਫ ਆਪਣੀ ਅਦਾਕਾਰੀ , ਬਲਕਿ ਬੋਲਡ ਬਿਆਨਾਂ ਅਤੇ ਮੁੱਦਿਆਂ 'ਤੇ ਖੁੱਲ੍ਹੀ ਰਾਏ ਲਈ ਵੀ ਜਾਣੀ ਜਾਂਦੀ ਹੈ।

ਪੁਸ਼ਪਾ ਦੇ ਆਈਟਮ ਨੰਬਰ ਦੇ ਸੁਪਰਹਿੱਟ ਹੋਣ 'ਤੇ ਸਮੰਥਾ ਨੇ ਪ੍ਰਤੀਕਿਰਿਆ ਦਿੱਤੀ, 'ਸੈਕਸੀ ਹੋਣਾ ਅਲੱਗ ਲੇਵਲ ਦਾ ਹਾਰਡ ਵਰਕ ਹੈ।

ਸਮੰਥਾ ਉਸ ਸਮੇਂ ਵੀ ਕਾਫੀ ਚਰਚਾ 'ਚ ਆਈ ਸੀ, ਜਦੋਂ ਉਸ ਨੇ ' ਖਾਣੇ ਜਾਂ ਸੈਕਸ' ਨਾਲ ਜੁੜੇ ਸਵਾਲ 'ਤੇ ਰਾਏ ਦਿੱਤੀ ਸੀ।

ਇਹ ਪੁੱਛਿਆ ਗਿਆ ਕਿ ਖਾਣੇ ਜਾਂ ਸੈਕਸ 'ਚੋਂ ਕਿਸਨੂੰ ਵੱਧ ਤਰਜੀਹ ਦੇਵੋਗੇ , ਸਮੰਥਾ ਨੇ ਸੈਕਸ ਦੀ ਚੋਣ ਕੀਤੀ।

ਸਾਮੰਥਾ ਨੇ 4 ਸਾਲ ਦਾ ਵਿਆਹ ਟੁੱਟਣ ਅਤੇ ਪਤੀ ਤੋਂ ਵੱਖ ਹੋਣ ਦੀਆਂ ਅਟਕਲਾਂ ਦਾ ਵੀ ਕਰਾਰਾ ਜਵਾਬ ਦਿੱਤਾ।

ਸਮੰਥਾ ਨੇ ਮਰਦਾਂ ਅਤੇ ਔਰਤਾਂ ਲਈ ਵੱਖ-ਵੱਖ ਮਾਪਦੰਡਾਂ ਨੂੰ ਅਪਣਾਉਣ ਦੀ ਤਿੱਖੀ ਆਲੋਚਨਾ ਕੀਤੀ ਸੀ।

ਸਮੰਥਾ ਨੇ ਅੱਗੇ ਆ ਕੇ ਅਫੇਅਰ ਅਤੇ ਬੱਚੇ ਨਾ ਚਾਹੁਣ ਕਾਰਨ ਵਿਆਹ ਤੋੜਨ ਦੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਸੀ।

ਸਮੰਥਾ ਨੇ ਵਿਆਹੁਤਾ ਜੀਵਨ ਵਿੱਚ ਬੋਲਡ ਕੱਪੜੇ ਪਾ ਕੇ ਟ੍ਰੋਲ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਹੈ।