ਸਮੰਥਾ ਰੂਥ ਪ੍ਰਭੂ ਨੇ ਲਪੇਟੀ ਸਾੜ੍ਹੀ ਤਾਂ ਐਕਟਰਸ ਦਾ ਅੰਦਾਜ਼ ਵੇਖਦੇ ਹੀ ਰਹਿ ਗਏ ਫੈਨਸ
ਪੁਸ਼ਪਾ 'ਚ ਆਈਟਮ ਸੌਂਗ ਤੋਂ ਬਾਅਦ ਸਮੰਥਾ ਹਰਫਨਮੌਲਾ ਬਣ ਗਈ
ਸਮੰਥਾ ਰੂਥ ਪ੍ਰਭੂਦੀ ਫੈਨ ਫੌਲੋਇੰਗ 'ਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ
ਜ਼ਿਆਦਾਤਰ ਇਵੈਂਟਸ ਜਾਂ ਰੈੱਡ ਕਾਰਪੇਟ 'ਤੇ ਸਮੰਥਾ ਸਾੜੀ 'ਚ ਨਜ਼ਰ ਆਉਂਦੀ
ਸਮੰਥਾ ਕਢਾਈ ਵਾਲੀ ਸਧਾਰਨ ਸੂਤੀ ਸਾੜ੍ਹੀ ਤੇ ਕੱਟ-ਸਲੀਵ ਬਲਾਊਜ਼ 'ਚ ਵੀ ਖੂਬਸੂਰਤ ਲੱਗਦੀ