ਸਾਨਿਆ ਮਲਹੋਤਰਾ ਦੀ ਐਕਟਿੰਗ ਦੇ ਨਾਲ-ਨਾਲ ਫੈਸ਼ਨ ਦੀ ਵੀ ਜਵਾਬ ਨਹੀਂ

ਸਾਨਿਆ ਦੀ ਪੌਪੂਲੈਰਿਟੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ


ਫੈਨਜ਼ ਉਹਨਾਂ ਦੀ ਐਕਟਿੰਗ ਨੂੰ ਕਰਦੇ ਨੇ ਪਸੰਦ

'ਦੰਗਲ' ਦੇ ਬਾਅਦ ਫਿਲਮ 'ਬਧਾਈ ਹੋ' 'ਚ ਕਰ ਚੁੱਕੀ ਹੈ ਕੰਮ

ਆਪਣੀ ਐਕਟਿੰਗ ਦੇ ਇਲਾਵਾ ਸਾਨਿਆ ਨੂੰ ਸਟਾਈਲ ਲਈ ਵੀ ਜਾਣਿਆ ਜਾਂਦਾ ਹੈ

ਟ੍ਰਡੀਸ਼ਨਲ ਤੋਂ ਲੈ ਕੇ ਵੈਸਟਰਨ ਤੱਕ ਹਰ ਤਰ੍ਹਾਂ ਦੇ ਆਊਟਫਿੱਟ 'ਚ ਚੰਗੀ ਲੱਗਦੀ ਹੈ ਅਦਾਕਾਰਾ

'ਪਟਾਖਾ' ਅਤੇ 'ਪਗਲੈਟ' ਜਿਹੀਆਂ ਫਿਲਮਾਂ 'ਚ ਆ ਚੁੱਕੀ ਹੈ ਨਜ਼ਰ

ਸਾਦਗੀ ਅਤੇ ਕਰਲੀ ਵਾਲਾਂ ਨਾਲ ਆਪਣੇ ਲੁੱਕਸ 'ਚ ਜਾਨ ਪਾ ਦਿੰਦੀ ਹੈ ਸਾਨਿਆ

ਸਿੰਪਲ ਲੁੱਕ ਕਰੀਨਾ-ਮਲਾਈਕਾ ਦੇ ਫੈਸ਼ਨ ਨੂੰ ਵੀ ਦਿੰਦੇ ਹਨ ਟੱਕਰ


ਫਿੱਟਨੈੱਸ ਦਾ ਵੀ ਖਾਸ ਖਿਆਲ ਰੱਖਦੀ ਹੈ ਅਦਾਕਾਰਾ