ਕਸ਼ਮੀਰ ਦੀਆਂ ਘਾਟੀਆਂ 'ਚ ਮਸਤੀ ਕਰਦੀ ਸਾਰਾ ਅਲੀ ਖ਼ਾਨ
ਪਹਾੜਾਂ ਨੂੰ ਪਿਆਰ ਕਰਨ ਵਾਲੀ ਸਾਰਾ ਹੁਣ ਇੱਕ ਵਾਰ ਫਿਰ ਬਰਫੀਲੀ ਵਾਦੀਆਂ ਦੀ ਸੈਰ 'ਤੇ ਨਿਕਲ ਗਈ ਹੈ
ਦੱਸ ਦਈਏ ਕਿ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਕਸ਼ਮੀਰ ਗਈ ਹੋਈ ਹੈ
ਸਾਰਾ ਨੇ ਇੱਕ ਤੋਂ ਬਾਅਦ ਇੱਕ ਆਪਣੀਆਂ ਕਈ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ
ਸਾਰਾ ਬਰਫੀਲੀ ਵਾਦੀਆਂ ਦੇ ਵਿਚਕਾਰ ਟ੍ਰੈਕਿੰਗ ਕਰਨ ਦੀ ਤਿਆਰੀ ਕਰਦੀ ਨਜ਼ਰ ਆ ਰਹੀ ਹੈ
ਇਸ ਦੌਰਾਨ ਸਾਰਾ ਮੇਹਰੂਨ ਕਲਰ ਟਰੈਕ ਸੂਟ ਅਤੇ ਹੱਥ 'ਚ ਸਟਾਈਲ ਟਰੈਕਿੰਗ ਸਟਿਕ ਦੇ ਨਾਲ ਨਜ਼ਰ ਆਈ
ਤਸਵੀਰਾਂ 'ਚ ਸਾਰਾ ਅਲੀ ਖ਼ਾਨ ਆਪਣੇ ਕੈਂਪ ਦੇ ਬਾਹਰ ਖੜ੍ਹੀ ਨਜ਼ਰ ਆਈ
ਸਾਰਾ ਟ੍ਰੈਕਿੰਗ ਦੀ ਦੀਵਾਨੀ ਹੈ ਅਤੇ ਸਮਾਂ ਮਿਲਦੇ ਹੀ ਪਹਾੜਾਂ ਵੱਲ ਨਿਕਲ ਪੈਂਦੀ ਹੈ