ਪੂਲ 'ਚ ਨਿਓਨ ਕਲਰ ਦੀ ਬਿਕਨੀ ਪਹਿਨ ਕੇ ਅਨੁਸ਼ਕਾ ਸ਼ਰਮਾ ਨੇ ਆਪਣੇ ਪੋਸਟ ਡਿਲੀਵਰੀ ਫਿਗਰ ਨੂੰ ਫਲਾਂਟ ਕੀਤਾ। ਤਸਵੀਰ 'ਚ ਉਸ ਦਾ ਮਨਮੋਹਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਆਪਣੇ ਸਿਜ਼ਲਿੰਗ ਸਟਾਈਲ ਲਈ ਮਸ਼ਹੂਰ ਅਮਾਇਰਾ ਦਸਤੂਰ ਨੇ ਕਰੂਜ਼ 'ਤੇ ਫੋਟੋਸ਼ੂਟ ਕਰਵਾਇਆ ਹੈ।
ਟੀਵੀ ਅਦਾਕਾਰਾ ਆਮਨਾ ਸ਼ਰੀਫ ਨੇ ਵੀ ਸਵੀਮਿੰਗ ਪੂਲ ਵਿੱਚ chill ਕਰਦੇ ਹੋਏ ਆਪਣਾ ਫੋਟੋਸ਼ੂਟ ਕਰਵਾਇਆ ਹੈ।
ਤਮੰਨਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਕੈਜ਼ੂਅਲ ਲੁੱਕ 'ਚ ਧਮਾਲ ਮਚਾ ਰਹੀ ਹੈ।