ਆਪਣੀ ਖੂਬਸੂਰਤੀ ਨਾਲ ਅਦਾਕਾਰਾਂ ਨੂੰ ਮਾਤ ਦਿੰਦੀ ਹੈ ਸਾਰਾ ਤੇਂਦੂਲਕਰ ਸਚਿਨ ਤੇਂਦੂਲਕਰ ਦੀ ਲਾਡਲੀ ਹੈ ਸਾਰਾ ਤੇਂਦੂਲਕਰ ਹਰ ਡ੍ਰੈੱਸ 'ਚ ਸਾਰਾ ਲੱਗਦੀ ਹੈ ਸਟਨਿੰਗ ਫਿਲਮ ਇੰਡੱਸਟਰੀ ਤੋਂ ਬੇਹੱਦ ਦੂਰ ਹੈ ਸਾਰਾ ਮਾਡਲਿੰਗ 'ਚ ਹੈ ਸਾਰਾ ਦੀ ਦਿਲਚਸਪੀ 24 ਸਾਲ ਦੀ ਹੈ ਸਾਰਾ ਤੇਂਦੂਲਕਰ ਲੰਦਨ ਤੋਂ ਮੈਡੀਸਨ 'ਚ ਗ੍ਰੈਜੂਏਟ ਹੈ ਸਾਰਾ ਸਾਰਾ ਦੇ ਬੌਲੀਵੁੱਡ ਡੈਬਿਊ ਨੂੰ ਸਚਿਨ ਨੇ ਦੱਸਿਆ ਅਫਵਾਹ ਸ਼ੁਭਮਨ ਗਿੱਲ ਨਾਲ ਜੁੜਿਆ ਸੀ ਸਾਰਾ ਦਾ ਨਾਮ ਖੂਬਸੂਰਤੀ 'ਚ ਨਹੀਂ ਕੋਈ ਮੁਕਾਬਲਾ