ਸਰਗੁਣ ਕੌਰ ਲੂਥਰਾ ਦੀ ਐਕਟਿੰਗ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਉਹ ਕਿੰਨੀ ਪੜ੍ਹੀ-ਲਿਖੀ ਹੈ, ਜਾਣੋ ਸਲਾਈਡਜ਼ ਰਾਹੀਂ



ਸਰਗੁਣ ਕੌਰ ਲੂਥਰਾ ਦਾ ਜਨਮ 1999 ਵਿੱਚ ਨਵੀਂ ਦਿੱਲੀ ਵਿੱਚ ਹੋਇਆ ਸੀ



ਸਰਗੁਣ ਕੌਰ ਲੂਥਰਾ ਨੇ ਆਪਣੀ ਸਕੂਲੀ ਪੜ੍ਹਾਈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਪੂਰੀ ਕੀਤੀ



ਉਸ ਤੋਂ ਬਾਅਦ ਸਰਗੁਣ ਕੌਰ ਲੂਥਰਾ ਨੇ ਮਾਤਾ ਸੁੰਦਰੀ ਕਾਲਜ ਵਿੱਚ ਦਾਖ਼ਲਾ ਲੈ ਲਿਆ



ਸਰਗੁਣ ਕੌਰ ਲੂਥਰਾ ਇੱਥੋਂ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਸੀ



ਹਾਲਾਂਕਿ ਸਰਗੁਣ ਕੌਰ ਲੂਥਰਾ ਨੇ ਆਪਣੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਦਿੱਤੀ ਸੀ



ਸਰਗੁਣ ਕੌਰ ਲੂਥਰਾ ਨੇ ਅਭਿਨੇਤਰੀ ਬਣਨ ਦਾ ਸੁਪਨਾ ਪੂਰਾ ਕਰਨ ਲਈ ਪੜ੍ਹਾਈ ਛੱਡ ਦਿੱਤੀ ਸੀ



ਸਰਗੁਣ ਨੂੰ 20 ਵਾਰ ਆਡੀਸ਼ਨ ਦੇਣ ਤੋਂ ਬਾਅਦ ਕਾਲ ਭੈਰਵ ਰਹਸਯ ਵਿੱਚ ਗੌਰੀ ਦਾ ਰੋਲ ਮਿਲਿਆ ਸੀ



'ਯੇ ਹੈ ਚਾਹਤੇਂ' ਵਿੱਚ ਪ੍ਰਿਸ਼ਾ ਦਾ ਕਿਰਦਾਰ ਨਿਭਾ ਕੇ ਸਰਗੁਣ ਨੇ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਕੀਤੀ



ਇਸ ਸ਼ੋਅ 'ਚ ਸਿੰਗਲ ਮਦਰ ਦੇ ਤੌਰ 'ਤੇ ਸਰਗੁਣ ਨੂੰ ਕਾਫੀ ਪਸੰਦ ਕੀਤਾ ਗਿਆ ਸੀ