ਵਾਈਟ ਸ਼ਰਾਰਾ 'ਚ ਸਰਗੁਣ ਮਹਿਤਾ ਦਾ ਸਵੈਗ

ਸਰਗੁਣ ਮਹਿਤਾ ਪੰਜਾਬ ਦੀਆਂ ਟੌਪ ਐਕਟਰਸ ਵਿੱਚ ਗਿਣੀ ਜਾਂਦੀ ਹੈ।

ਫੈਨਸ Sargun Mehta ਦੇ ਸਟਾਈਲ, ਲੁੱਕ ਤੇ ਸ਼ਾਨਦਾਰ ਐਕਟਿੰਗ ਦੇ ਦੀਵਾਨੇ ਹਨ

ਇਸ ਦੇ ਨਾਲ ਹੀ ਸਰਗੁਣ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਐਕਟਰਸ ਸਰਗੁਣ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ

ਐਕਟਰਸ ਸਰਗੁਣ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ

ਸਰਗੁਣ ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ ਪਰ ਟ੍ਰੈਡੀਸ਼ਨ ਲੁੱਕ 'ਚ ਉਸ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ

ਸਰਗੁਣ ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ ਪਰ ਟ੍ਰੈਡੀਸ਼ਨ ਲੁੱਕ 'ਚ ਉਸ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ

ਸਰਗੁਣ ਇਸ ਵਾਈਟ ਸ਼ਰਾਰਾ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਸ਼ੈਡਸ ਪਾ ਕੇ ਸਰਗੁਣ ਦਾ ਸਵੈਗ ਵਾਲਾ ਲੁੱਕ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ

ਹਰ ਤਸਵੀਰ 'ਚ ਸਰਗੁਣ ਦਾ ਲੁੱਕ ਅਤੇ ਸਟਾਈਲ ਦੇਖਣ ਵਾਲਾ ਹੈ

ਦੱਸ ਦੇਈਏ ਕਿ ਸਰਗੁਣ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫੈਨਜ਼ ਹਨ

ਸਰਗੁਣ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਸੌਂਕਣ ਸੌਂਕਣੇ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ