ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਲੇਟੈਸਟ ਫੋਟੋ ਸ਼ੇਅਰ ਕੀਤੀ ਹੈ
ਇਕ ਵਾਰ ਫਿਰ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ
ਅਵਨੀਤ ਕੌਰ ਸੰਤਰੀ ਰੰਗ ਦੀ ਬੈਕਲੈੱਸ ਬਾਡੀਕੋਨ ਡਰੈੱਸ 'ਚ ਨਜ਼ਰ ਆ ਰਹੀ ਹੈ
ਅਵਨੀਤ ਇੰਟਰਨੈੱਟ ਦੀ ਸਨਸਨੀ ਬਣ ਗਈ ਹੈ
ਨਵੀਆਂ-ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ