ਜਾਹਨਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਜਾਹਨਵੀ ਦੀ ਫਿਲਮ ਗੁੱਡ ਲੱਕ ਜੈਰੀ OTT ਪਲੇਟਫਾਰਮ 'ਤੇ ਰਿਲੀਜ਼ ਹੋ ਚੁੱਕੀ ਹੈ।

ਜਾਹਨਵੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

ਫਿਲਮ ਦੀ ਰਿਲੀਜ਼ ਤੋਂ ਬਾਅਦ ਜਾਹਨਵੀ ਨੇ ਸਾੜੀ 'ਚ ਬਲੈਕ ਐਂਡ ਵ੍ਹਾਈਟ ਫੋਟੋ ਸ਼ੇਅਰ ਕੀਤੀ ਹੈ।

ਜਾਹਨਵੀ ਨੇ ਤਸਵੀਰਾਂ 'ਚ ਕਿਲਰ ਪੋਜ਼ ਦਿੱਤਾ ਹੈ।

ਜਾਹਨਵੀ ਦੀ ਇਸ ਲੁੱਕ ਨੂੰ ਦੇਖ ਫੈਨਜ਼ ਦੀਵਾਨਾ ਹੋ ਗਏ ਹਨ।

ਜਾਹਨਵੀ ਨੇ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਜਾਹਨਵੀ ਨੇ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਪ੍ਰਸ਼ੰਸਕ ਜਾਹਨਵੀ ਦੀ ਮੁਸਕਰਾਹਟ ਦੇ ਦੀਵਾਨੇ ਹਨ।

ਪ੍ਰਸ਼ੰਸਕ ਜਾਹਨਵੀ ਦੀ ਮੁਸਕਰਾਹਟ ਦੇ ਦੀਵਾਨੇ ਹਨ।

ਜਾਹਨਵੀ ਦੀ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਜਾਹਨਵੀ ਦੀ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਵੇਖੋ ਜਾਹਨਵੀ ਦੀਆਂ ਵਾਇਰਲ ਤਸਵੀਰਾਂ

ਵੇਖੋ ਜਾਹਨਵੀ ਦੀਆਂ ਵਾਇਰਲ ਤਸਵੀਰਾਂ