ਸ਼ਾਲਿਨੀ ਪਾਂਡੇ ਹਮੇਸ਼ਾ ਹੀ ਬੋਲਡ ਤੇ ਗਲੈਮਰਸ ਲੁੱਕ ਨਾਲ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ ਸ਼ਾਲਿਨੀ ਦੇ ਗਲੈਮਰਸ ਅਵਤਾਰ ਨੂੰ ਦੇਖ ਕੇ ਲੋਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਸ਼ਾਲਿਨੀ ਪਾਂਡੇ ਨੇ ਇਸ ਫੋਟੋਸ਼ੂਟ 'ਚ ਡੀਪਨੇਕ ਡਰੈੱਸ ਪਾਈ ਹੋਈ ਹੈ ਸ਼ਾਲਿਨੀ ਨੇ ਨਾ ਸਿਰਫ ਤੇਲਗੂ ਬਲਕਿ ਬਾਲੀਵੁੱਡ 'ਚ ਵੀ ਲੋਕਾਂ ਦਾ ਦਿਲ ਜਿੱਤ ਲਿਆ ਸੀ ਅਭਿਨੇਤਰੀ ਨੇ ਤਾਜ਼ਾ ਫੋਟੋਸ਼ੂਟ ਵਿੱਚ ਇੱਕ ਸਿਜ਼ਲਿੰਗ ਬਲੈਕ ਕਲਰ ਦੀ ਡੀਪ ਨੇਕ ਡਰੈੱਸ ਪਾਈ ਹੋਈ ਹੈ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸ਼ੀਸ਼ੇ ਦੇ ਕੋਲ ਖੜ੍ਹ ਕੇ ਫੋਟੋਸ਼ੂਟ ਕਰਵਾ ਰਹੀ ਹੈ ਉਹ ਕੈਮਰੇ ਦੇ ਸਾਹਮਣੇ ਬੇਹੱਦ ਹੌਟ ਅੰਦਾਜ਼ 'ਚ ਆਪਣਾ ਕਲੀਵੇਜ ਫਲਾਂਟ ਕਰ ਰਹੀ ਹੈ ਦੱਸ ਦੇਈਏ ਕਿ ਸ਼ਾਲਿਨੀ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਇੰਸਟਾਗ੍ਰਾਮ 'ਤੇ ਅਦਾਕਾਰਾ ਦੀ ਫੈਨ ਫਾਲੋਇੰਗ ਲਿਸਟ ਕਾਫੀ ਮਜ਼ਬੂਤ ਹੈ