ਅਭਿਨੇਤਰੀ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਹਰ ਰੋਜ਼ ਨਵੇਂ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ

ਹੁਣ ਕੁਝ ਸਮਾਂ ਪਹਿਲਾਂ ਸ਼ਮਾ ਨੇ ਇੰਸਟਾਗ੍ਰਾਮ 'ਤੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ

ਸ਼ਮਾ ਨੇ ਸੀਕਵੈਂਸਡ ਥਾਈਟ ਹਾਈ ਸਲਿਟ ਬਲੈਕ ਸਕਰਟ ਤੇ ਕ੍ਰੌਪ ਟਾਪ ਪਾਇਆ ਹੋਇਆ ਹੈ

ਇਸ ਲੁੱਕ ਨੂੰ ਫਲਾਂਟ ਕਰਦੇ ਹੋਏ ਸ਼ਮਾ ਨੇ ਕੈਮਰੇ ਦੇ ਸਾਹਮਣੇ ਕਈ ਸਿਜ਼ਲਿੰਗ ਪੋਜ਼ ਦਿੱਤੇ ਹਨ

ਸ਼ਮਾ ਨੇ ਆਪਣੇ ਲੁੱਕ ਨੂੰ ਸਮੂਥ ਬੇਸ, ਨਿਊਡ ਪਿੰਕ ਲਿਪਸ ਤੇ ਸਮੋਕੀ ਆਈ ਮੇਕਅੱਪ ਨਾਲ ਪੂਰਾ ਕੀਤਾ

ਅਦਾਕਾਰਾ ਸ਼ਮਾ ਸਿਕੰਦਰ ਨੇ ਆਪਣੇ ਵਾਲਾਂ ਨੂੰ ਸਾਫਟ ਕਰਲੀ ਟੱਚ ਦਿੱਤਾ ਤੇ ਉੱਚੀ ਪੋਨੀਟੇਲ ਬਣਾਈ

ਉਸਨੇ ਐਕਸੈਸਰੀਜ਼ ਦੇ ਤੌਰ 'ਤੇ ਰੋਜ ਗੋਲਡਨ ਨੇਕ ਪੀਸ ਤੇ ਈਅਰਰਿੰਗਸ ਪਹਿਨੇ ਹੋਏ ਹਨ

ਅਦਾਕਾਰਾ ਸ਼ਮਾ ਸਿਕੰਦਰ ਦਾ ਇਹ ਨਵਾਂ ਲੁੱਕ ਪ੍ਰਸ਼ੰਸਕਾਂ 'ਚ ਕਾਫੀ ਵਾਇਰਲ ਹੋ ਰਿਹਾ ਹੈ

ਸ਼ਮਾ ਦੇ ਇਸ ਲੁੱਕ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਉਹ 42 ਸਾਲ ਦੀ ਹੈ

ਅੱਜ ਵੀ ਅਦਾਕਾਰਾ ਸ਼ਮਾ ਸਿਕੰਦਰ ਨੇ ਆਪਣੇ ਆਪ ਨੂੰ ਕਾਫੀ ਫਿੱਟ ਰੱਖਿਆ ਹੈ