ਅਪੋਲੋ ਹਸਪਤਾਲ ਦੇ ਸ਼ੇਅਰ 123 ਰੁਪਏ ਚੜ੍ਹ ਕੇ 4,391.70 ਰੁਪਏ 'ਤੇ ਬੰਦ ਹੋਏ। HDFC ਲਾਈਫ ਦਾ ਸ਼ੇਅਰ 14 ਰੁਪਏ ਦੇ ਵਾਧੇ ਨਾਲ 528.00 ਰੁਪਏ 'ਤੇ ਬੰਦ ਹੋਇਆ। ITC ਦਾ ਸਟਾਕ 8 ਰੁਪਏ ਚੜ੍ਹ ਕੇ 333.05 ਰੁਪਏ 'ਤੇ ਬੰਦ ਹੋਇਆ।
ਨਿਫਟੀ ਦੇ ਟਾਪ ਲੂਜ਼ਰ: ਏਸ਼ੀਅਨ ਪੇਂਟਸ ਦੇ ਸ਼ੇਅਰ 186 ਰੁਪਏ ਦੀ ਗਿਰਾਵਟ ਨਾਲ 3,384.80 ਰੁਪਏ 'ਤੇ ਬੰਦ ਹੋਏ। ਟੈੱਕ ਮਹਿੰਦਰਾ ਦਾ ਸ਼ੇਅਰ 23 ਰੁਪਏ ਦੀ ਗਿਰਾਵਟ ਨਾਲ 1,007.10 ਰੁਪਏ 'ਤੇ ਬੰਦ ਹੋਇਆ।
ਹੀਰੋ ਮੋਟੋਕਾਰਪ ਦਾ ਸਟਾਕ 55 ਰੁਪਏ ਦੀ ਗਿਰਾਵਟ ਨਾਲ 2,536.30 ਰੁਪਏ 'ਤੇ ਬੰਦ ਹੋਇਆ। ਬਜਾਜ ਆਟੋ ਦਾ ਸਟਾਕ 69 ਰੁਪਏ ਦੀ ਗਿਰਾਵਟ ਨਾਲ 3,476.70 ਰੁਪਏ 'ਤੇ ਬੰਦ ਹੋਇਆ। ਟਾਈਟਨ ਕੰਪਨੀ ਦਾ ਸ਼ੇਅਰ ਕਰੀਬ 45 ਰੁਪਏ ਦੀ ਗਿਰਾਵਟ ਨਾਲ 2,531.50 ਰੁਪਏ 'ਤੇ ਬੰਦ ਹੋਇਆ।