ਸ਼ਰਵਰੀ ਵਾਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਰਹਿੰਦੀ ਹੈ ਹਾਲ ਹੀ 'ਚ ਸ਼ਰਵਰੀ ਨੇ ਆਪਣੇ ਤਾਜ਼ਾ ਬਾਰਬੀ ਡੌਲ ਲੁੱਕ 'ਚ ਫੋਟੋਆਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਬੋਲਡ ਤੇ ਸੈਕਸੀ ਤਸਵੀਰਾਂ ਕਾਰਨ ਲੋਕਾਂ 'ਚ ਸੁਰਖੀਆਂ 'ਚ ਬਣੀ ਰਹਿੰਦੀ ਹੈ ਸ਼ਰਵਰੀ ਹਮੇਸ਼ਾ ਆਪਣੇ ਸ਼ਾਨਦਾਰ ਫੈਸ਼ਨ ਸਟੇਟਮੈਂਟਸ ਕਾਰਨ ਸੋਸ਼ਲ ਮੀਡੀਆ 'ਤੇ ਹਾਵੀ ਰਹਿੰਦੀ ਹੈ ਅਦਾਕਾਰਾ ਨੇ ਲੇਟੈਸਟ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦੀ ਹੌਟਨੈੱਸ ਦੇਖ ਕੇ ਯੂਜ਼ਰਸ ਦੇ ਦਿਲ ਤੇਜ਼ੀ ਨਾਲ ਧੜਕਣ ਲੱਗੇ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਗੁਲਾਬੀ ਰੰਗ ਦੀ ਲੈਦਰ ਦੀ ਡਰੈੱਸ ਪਾਈ ਹੋਈ ਹੈ ਇਸ ਡਰੈੱਸ 'ਚ ਉਸ ਦੀ ਬਾਰਬੀ ਡੌਲ ਲੁੱਕ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਗਲੋਇੰਗ ਮੇਕਅੱਪ ਲਗਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਸ਼ਰਵਰੀ ਸੋਸ਼ਲ ਮੀਡੀਆ ਪ੍ਰੇਮੀ ਹੈ ਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਮਜ਼ਬੂਤ ਹੈ