ਸ਼ੇਫਾਲੀ ਜਰੀਵਾਲਾ ਸੋਸ਼ਲ ਮੀਡੀਆ ਕੁਈਨ ਹੈ, ਅਜਿਹੇ 'ਚ ਉਹ ਅਕਸਰ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ



ਹੁਣ ਹਾਲ ਹੀ 'ਚ ਸ਼ੈਫਾਲੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਤੋਂ ਪ੍ਰਸ਼ੰਸਕਾਂ ਲਈ ਨਜਰਾਂ ਹਟਾਉਣਾ ਮੁਸ਼ਕਿਲ ਹੈ



ਸ਼ੇਫਾਲੀ ਗਰਮੀ ਦੇ ਮੌਸਮ 'ਚ ਪਤੀ ਪਰਾਗ ਤਿਆਗੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ



ਇਸ ਤਸਵੀਰ 'ਚ ਸ਼ੈਫਾਲੀ ਆਪਣੇ ਪਤੀ ਦੇ ਮੋਢੇ 'ਤੇ ਬੈਠੀ ਸ਼ਾਹਰੁਖ ਖਾਨ ਦਾ ਸਿਗਨੇਚਰ ਪੋਜ਼ ਦੇ ਰਹੀ ਹੈ



ਸ਼ੈਫਾਲੀ ਸਕਾਈ ਬਲੂ ਬਿਕਨੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ



ਸ਼ੈਫਾਲੀ ਆਪਣੇ ਪਤੀ ਨਾਲ ਸਵੀਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ



ਸ਼ੇਫਾਲੀ ਅਕਸਰ ਆਪਣੇ ਬਿਕਨੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ



ਸ਼ੈਫਾਲੀ ਨੂੰ ਆਪਣੀ ਲੁੱਕ ਨਾਲ ਐਕਸਪੇਰੀਮੈਂਟ ਕਰਨਾ ਪਸੰਦ ਹੈ



ਸ਼ੈਫਾਲੀ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਾਂਤਾ ਲਗਾ ਗੀਤ ਤੋਂ ਮਿਲੀ



ਇਸ ਤੋਂ ਬਾਅਦ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਨੇ ਸ਼ੈਫਾਲੀ ਦੀ ਲੋਕਪ੍ਰਿਅਤਾ ਵਧਾ ਦਿੱਤੀ