ਬਿੱਗ ਬੌਸ ਫੇਮ 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਸ਼ੈਫਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ੈਫਾਲੀ ਆਪਣੀ ਹੌਟਨੈੱਸ ਨਾਲ ਇੰਟਰਨੈੱਟ ਦਾ ਪਾਰਾ ਵਧਾਉਂਦੀ ਰਹਿੰਦੀ ਹੈ। ਸ਼ੈਫਾਲੀ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਸ਼ੇਫਾਲੀ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੁੰਦੀ ਹੈ। ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ 'ਚ ਉਹ ਗ੍ਰੀਨ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਸ਼ੈਫਾਲੀ ਗ੍ਰੀਨ ਡ੍ਰੈੱਸ 'ਚ ਗਜ਼ਬ ਢਾਹ ਰਹੀ ਹੈ। ਨਾਲ ਹੀ ਉਸ ਦੇ ਦੇਖਣ ਦਾ ਅੰਦਾਜ਼ ਵੀ ਉਸ 'ਤੇ ਕਮਾਲ ਕਰ ਰਿਹਾ ਹੈ।