ਬਿੱਗ ਬੌਸ ਸੀਜ਼ਨ 13 ਫੇਮ ਸ਼ਹਿਨਾਜ਼ ਗਿੱਲ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ

ਸ਼ਹਿਨਾਜ਼ ਬੋਲਡ ਤੇ ਗਲੈਮਰਸ ਲੁੱਕ ਦੀਆਂ ਤਸਵੀਰਾਂ ਪੋਸਟ ਕਰਕੇ ਇੰਟਰਨੈਟ ਦਾ ਪਾਰਾ ਹਾਈ ਕਰਦੀ ਰਹਿੰਦੀ ਹੈ

ਸ਼ਹਿਨਾਜ਼ ਗਿੱਲ ਇੱਕ ਇਵੈਂਟ 'ਚ ਪਹੁੰਚੀ ਸੀ ਜਿੱਥੇ ਉਹ ਬੇਹੱਦ ਸ਼ਾਨਦਾਰ ਲੁੱਕ 'ਚ ਪੋਜ਼ ਦਿੰਦੀ ਨਜ਼ਰ ਆਈ

ਹੁਣ ਅਦਾਕਾਰਾ ਦੀਆਂ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਅਭਿਨੇਤਰੀ ਪਿੰਕਵਿਲਾ ਦੇ ਇਵੈਂਟ ਵਿੱਚ ਇੱਕ ਸ਼ਾਨਦਾਰ ਪਹਿਰਾਵੇ ਵਿੱਚ ਪਹੁੰਚੀ ਸੀ

ਸ਼ਹਿਨਾਜ਼ ਗਿੱਲ ਨੇ ਆਪਣੀ ਲੇਟੈਸਟ ਲੁੱਕ 'ਚ ਲਾਲ ਰੰਗ ਦੀ ਸ਼ਾਰਟ ਡਰੈੱਸ ਪਾਈ ਹੋਈ ਸੀ

ਇਸ ਡਰੈੱਸ ਦੇ ਨਾਲ ਸ਼ਹਿਨਾਜ਼ ਗਿੱਲ ਨੇ ਲਾਲ ਬਲੇਜ਼ਰ ਕੈਰੀ ਕੀਤਾ ਸੀ

ਸ਼ਹਿਨਾਜ਼ ਗਿੱਲ ਆਪਣੇ ਇਸ ਅੰਦਾਜ਼ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ

ਸ਼ਹਿਨਾਜ਼ ਨੇ ਆਪਣੀ ਲੁੱਕ ਨੂੰ ਨਿਖਾਰਨ ਲਈ ਆਪਣੇ ਵਾਲਾਂ ਨੂੰ ਕਰਲਜ਼ ਵਿੱਚ ਸਟਾਈਲ ਕੀਤਾ ਸੀ

ਇਸ ਦੇ ਨਾਲ ਹੀ ਅਭਿਨੇਤਰੀ ਨਿਊਡ ਮੇਕਅੱਪ ਕਰ ਕੇ ਕਾਫੀ ਸ਼ਾਨਦਾਰ ਲੱਗ ਰਹੀ ਸੀ