ਇੱਕ ਵਾਰ ਫਿਰ ਸ਼ਹਿਨਾਜ਼ ਨੇ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ 'ਤੇ ਉਹ ਬੌਸ ਲੇਡੀ ਅੰਦਾਜ਼ 'ਚ ਨਜ਼ਰ ਆਈ
ਸ਼ਹਿਨਾਜ਼ ਦੇ ਫੈਸ਼ਨ ਸੈਂਸ ਨੂੰ ਦੇਖ ਕੇ ਹਰ ਕਿਸੇ ਨੇ ਆਪਣੇ ਦਿਲ ਥਾਮ ਲਏ ਹਨ
ਸ਼ਹਿਨਾਜ਼ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ
ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਹੈ, ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਪਰਪਲ ਰੇਸੀਨ
ਸ਼ਹਿਨਾਜ਼ ਨੇ ਬਲੈਕ ਹੀਲਸ ਨਾਲ ਇਸ ਲੁੱਕ ਨੂੰ ਕੰਪਲੀਟ ਕੀਤਾ ਤੇ ਨਾਲ ਵਾਲਾਂ ਦਾ ਬਨ ਬਣਾਇਆ ਤੇ ਸਮੋਕੀ ਆਈਜ਼ ਮੇਕਅੱਪ ਕੀਤਾ
ਸ਼ਹਿਨਾਜ਼ ਹਰ ਵਾਰ ਉਹ ਆਪਣੇ ਲੁੱਕ ਨਾਲ ਫੈਨਸ ਨੂੰ ਦੀਵਾਨਾ ਬਣਾ ਦਿੰਦੀ ਹੈ
ਉਸ ਨੇ ਆਪਣੇ ਟ੍ਰਾਂਸਫਰਮੈਸ਼ਨ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ ਹੈ
ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਇੰਟਰਨੈੱਟ 'ਤੇ ਰਾਜ ਕਰ ਰਹੀ ਹੈ