ਸ਼ਾਰਾ (Shara) ਦੇ ਵਿਆਹ ਦੀਆਂ ਖਬਰਾਂ ਵਿਚਕਾਰ, ਸ਼ਿਲਪਾ ਸ਼ੈੱਟੀ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾਉਣ ਲਈ outing 'ਤੇ ਨਿਕਲੀ

ਇਨ੍ਹਾਂ ਤਸਵੀਰਾਂ 'ਚ ਘਰ ਦਾ ਵੱਡਾ ਜਵਾਈ ਗਾਇਬ ਸੀ।

ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਦੀ ਲਵ ਲਾਈਫ ਸੁਰਖੀਆਂ 'ਚ ਹੈ।


ਸ਼ੈਟੀ ਪਰਿਵਾਰ ਇਕ ਦੂਜੇ ਨਾਲ Quality time ਬਿਤਾਉਣ ਲਈ ਬੋਟ 'ਚ ਇਕੱਠੇ ਰਵਾਨਾ ਹੋਏ

ਇਹ ਲਵ ਬਰਡ ਇਨ੍ਹੀਂ ਦਿਨੀਂ ਹਰ ਜਗ੍ਹਾ ਇਕੱਠੇ ਨਜ਼ਰ ਆਉਂਦੇ ਹਨ

ਰਾਜ ਕੁੰਦਰਾ ਇਸ ਫੈਮਿਲੀ get together 'ਚ ਨਜ਼ਰ ਨਹੀਂ ਆਏ।

ਰਾਕੇਸ਼ ਬਾਪਟ ਇਨ੍ਹੀਂ ਦਿਨੀਂ ਸ਼ੈੱਟੀ ਪਰਿਵਾਰ ਦੇ ਨਾਲ-ਨਾਲ ਹਰ ਪਾਸੇ ਸਪਾਟ ਹੋ ਰਹੇ ਹਨ

ਰਾਕੇਸ਼ ਬਾਪਟ ਸ਼ਮਿਤਾ ਸ਼ੈੱਟੀ ਦੀ ਮੰਮੀ ਦੀ good books 'ਚ ਜਗ੍ਹਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ

ਰਾਕੇਸ਼ ਵੀ ਸ਼ਮਿਤਾ ਦੀ ਮਾਂ ਅਤੇ ਭੈਣ ਸ਼ਿਲਪਾ ਸ਼ੈੱਟੀ ਨੂੰ ਕਾਫੀ ਇੰਮਪ੍ਰੈੱਸ ਕਰਦੇ ਨਜ਼ਰ ਆ ਰਹੇ ਹਨ

ਸ਼ਾਰਾ ਦੇ ਵਿਆਹ ਦੀ ਖਬਰ ਸੁਣਨ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ