ਸ਼ਿਲਪਾ ਸ਼ੈੱਟੀ ਆਪਣੇ ਲੁੱਕ ਤੇ ਡਰੈਸਿੰਗ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਨਜ਼ਰ ਆਉਂਦੀ ਹੈ ਹਾਲ ਹੀ 'ਚ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਸ਼ਿਲਪਾ ਦੇ ਗਲੈਮਰਸ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ 'ਤੇ ਤਾਰੀਫਾਂ ਦੀ ਵਰਖਾ ਕੀਤੀ ਹੈ ਫੋਟੋਆਂ ਵਿੱਚ ਸ਼ਿਲਪਾ ਨੇ ਸਫੇਦ ਰੰਗ ਦਾ ਬਲੇਜ਼ਰ ਸਟਾਈਲ ਕ੍ਰੌਪ ਟਾਪ ਪਾਇਆ ਹੋਇਆ ਹੈ ਸ਼ਿਲਪਾ ਸ਼ੈੱਟੀ ਬੈੱਲ-ਬੌਟਮ ਸਟਾਈਲ ਟਰਾਊਜ਼ਰ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ ਸ਼ਿਲਪਾ ਸ਼ੈੱਟੀ ਨੇ ਆਪਣੇ ਇਸ ਲੁੱਕ ਨੂੰ ਰਿੰਗਸ ਅਤੇ ਕਿਲਰ ਲੁੱਕ ਨਾਲ ਪੂਰਾ ਕੀਤਾ ਹੈ ਇਸ ਤੋਂ ਪਹਿਲਾਂ ਸ਼ਿਲਪਾ ਓਵਰਸਾਇਜ਼ ਬਲੇਜ਼ਰ ਤੇ ਟਰਾਊਜ਼ਰ 'ਚ ਤਬਾਹੀ ਮਚਾਉਂਦੇ ਨਜ਼ਰ ਆਈ ਸ਼ਿਲਪਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ ਇਸ ਉਮਰ ਵਿੱਚ ਵੀ ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਅਤੇ ਲੁੱਕ ਦਾ ਪੂਰਾ ਧਿਆਨ ਰੱਖਦੀ ਹੈ