ਸ਼ਿਲਪਾ ਸ਼ੈੱਟੀ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ ਅਭਿਨੇਤਰੀ ਆਪਣੇ ਡਰੈਸਿੰਗ ਸੈਂਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਹਾਲ ਹੀ 'ਚ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਸ਼ਿਲਪਾ ਸ਼ੈੱਟੀ ਰਵਾਇਤੀ ਤੋਂ ਲੈ ਕੇ ਬੋਲਡ ਤੱਕ ਹਰ ਸਟਾਈਲ ਨੂੰ ਚੰਗੀ ਤਰ੍ਹਾਂ ਨਾਲ ਕੈਰੀ ਕਰਨਾ ਜਾਣਦੀ ਹੈ ਇਨ੍ਹਾਂ ਹਾਲੀਆ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਸਾੜੀ 'ਚ ਪਰੀ ਵਾਂਗ ਖੂਬਸੂਰਤ ਲੱਗ ਰਹੀ ਹੈ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਕੈਪਸ਼ਨ ਦਿੱਤਾ- Wearing my strips. ਸ਼ਿਲਪਾ ਸ਼ੈੱਟੀ ਦੇ ਦੇਸੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ ਇਨ੍ਹਾਂ ਤਸਵੀਰਾਂ ਵਿੱਚ ਸ਼ਿਲਪਾ ਸ਼ੈੱਟੀ ਨੇ ਸਾੜ੍ਹੀ ਦੇ ਨਾਲ ਬਲੈਕ ਬਲਾਊਜ਼ ਪਹਿਨਿਆ ਹੈ ਸ਼ਿਲਪਾ ਨੇ ਆਪਣੇ ਲੁੱਕ ਨੂੰ ਗੋਲਡਨ ਸਟੇਟਮੈਂਟ ਈਅਰਰਿੰਗਸ, ਬੈਂਗਲਸ ਤੇ ਹਾਈ ਹੀਲਸ ਨਾਲ ਐਕਸੈਸਰਾਈਜ਼ ਕੀਤਾ ਗਲੋਸੀ ਮੇਕਅਪ ਨਾਲ ਸ਼ਿਲਪਾ ਨੇ ਆਪਣੇ ਵਾਲਾਂ ਨੂੰ ਸਾਈਡ-ਪਾਰਟਡ ਲੋਅ ਬਨ ਵਿੱਚ ਬੰਨ੍ਹਿਆ ਸੀ