ਸ਼ਰਧਾ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਰੱਖਦੀ ਹੈ ਉਸ ਦੀਆਂ ਬੋਲਡ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ ਸ਼ਰਧਾ ਨੇ ਐਥਨਿਕ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਸ਼ਰਧਾ ਦਾਸ ਜਾਮਨੀ ਰੰਗ ਦੇ ਲਹਿੰਗਾ ਚੋਲੀ ਵਿੱਚ ਸ਼ਾਨਦਾਰ ਤੇ ਗਲੈਮਰਸ ਲੱਗ ਰਹੀ ਹੈ ਡੀਪਨੇਕ ਕੱਟ ਬਲਾਊਜ਼ ਤੇ ਸਟਾਈਲਿਸ਼ ਅੰਦਾਜ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਬੈਚਨ ਹੋ ਗਿਆ ਹੈ ਸ਼ਰਧਾ ਪੋਜ਼ ਦੇਣ ਲਈ ਇਸ ਤਰ੍ਹਾਂ ਝੁਕ ਗਈ ਹੈ ਕਿ ਉਸ ਦਾ ਕਲੀਵੇਜ ਫਲਾਂਟ ਹੋ ਰਿਹਾ ਹੈ ਸ਼ਰਧਾ ਇਨ੍ਹੀਂ ਦਿਨੀਂ ਤੇਲਗੂ ਫਿਲਮਾਂ 'ਨਿਰੇਕਸ਼ਣਾ' ਅਤੇ 'ਅਰਧਮ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਸ਼ਰਧਾ ਦਾਸ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਸ਼ਰਧਾ ਦੇ ਇੰਸਟਾਗ੍ਰਾਮ 'ਤੇ 2.8 ਮਿਲੀਅਨ ਫਾਲੋਅਰਜ਼ ਹਨ