ਸ਼ਰਧਾ ਕਪੂਰ ਆਪਣੀ ਅਦਾਕਾਰੀ ਨਾਲ ਪਹਿਲਾਂ ਹੀ ਫ਼ੈਨਜ ਦਾ ਦਿਲ ਜਿੱਤ ਚੁੱਕੀ ਹੈ।

ਇਸ ਦੇ ਨਾਲ ਹੀ ਉਹ ਹਰ ਕਿਸੇ ਨੂੰ ਆਪਣੇ ਸਟਾਈਲ ਦਾ ਦੀਵਾਨਾ ਬਣਾ ਦਿੰਦੀ ਹੈ।

ਸ਼ਰਧਾ ਵੈਸਟਰਨ ਦੇ ਨਾਲ-ਨਾਲ ਰਵਾਇਤੀ ਅਵਤਾਰ 'ਚ ਵੀ ਖੂਬਸੂਰਤ ਲੱਗ ਰਹੀ ਹੈ।

ਸ਼ਰਧਾ ਨੇ ਵਾਈਟ ਕਲਰ ਦੇ ਲਹਿੰਗੇ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਹਾਲ ਹੀ ਵਿੱਚ ਫਿਲਮ ਨਿਰਮਾਤਾ ਲਵ ਰੰਜਨ ਦੇ ਵਿਆਹ ਵਿੱਚ ਗਈ ਸੀ।

ਸ਼ਰਧਾ ਵਾਈਟ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸ਼ਰਧਾ ਨੇ ਲਹਿੰਗੇ ਦੇ ਨਾਲ ਏਅਰਿੰਗ ਪਹਿਨੇ ਹੋਏ ਹਨ ਅਤੇ ਬਹੁਤ ਹਲਕਾ ਮੇਕਅੱਪ ਕੀਤਾ ਹੈ।


ਸ਼ਰਧਾ ਜਲਦ ਹੀ ਰਣਬੀਰ ਕਪੂਰ ਦੇ ਨਾਲ ਰੋਮ-ਕਾਮ ਫਿਲਮ 'ਚ ਨਜ਼ਰ ਆਵੇਗੀ।

ਸ਼ਰਧਾ ਦੇ ਇਸ ਲੁੱਕ ਤੋਂ ਉਸ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਟ ਨਹੀਂ ਰਹੀਆਂ।

ਸ਼ਰਧਾ ਅਕਸਰ ਰਵਾਇਤੀ ਪਹਿਰਾਵੇ ਵਿੱਚ ਤਸਵੀਰਾਂ ਸ਼ੇਅਰ ਕਰਦੀ ਹੈ।