ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਰੇਨੂ ਪਰੀਖ ।

ਸ਼ਰੇਨੂ ਅਦਾਕਾਰੀ ਦੇ ਨਾਲ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ।

ਸ਼ਰੇਨੂ ਨੇ ਤਾਜ਼ਾ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਲਾਈ ਅੱਗ।

ਸ਼ਰੇਨੂ ਟ੍ਰੇਡਿਸ਼ਨਲ ਲੁੱਕ 'ਚ ਨਜ਼ਰ ਆ ਰਹੀ ਹੈ।

ਸ਼ਰੇਨੂ ਨੇ ਲਹਿੰਗਾ-ਚੋਲੀ ਪਹਿਨ ਕੇ ਫੋਟੋਸ਼ੂਟ ਕਰਵਾਇਆ ਹੈ।

ਅਦਾਕਾਰਾ ਨੇ ਗਹਿਣਿਆਂ ਨਾਲ ਆਪਣੇ ਲੁੱਕ ਨੂੰ ਸਟਾਈਲ ਕੀਤਾ।

ਸ਼ਰੇਨੂ ਦੀਆਂ ਤਸਵੀਰਾਂ ਦੇਖ ਫੈਨਜ਼ ਕਾਫੀ ਦੀਵਾਨੇ ਹੋ ਰਹੇ ਹਨ।

ਉਸ ਦੇ ਫ਼ੈਨਜ ਅਦਾਕਾਰਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।

ਸ਼ਰੇਨੂ ਨੇ ਪਹਿਲਾਂ ਆਲ ਵ੍ਹਾਈਟ ਲੁੱਕ 'ਚ ਫੋਟੋਸ਼ੂਟ ਕਰਵਾਇਆ ਸੀ।

ਸ਼ਰੇਨੂ ਵਾਈਟ ਕਲਰ ਦੇ ਸਟ੍ਰੈਪਲੈੱਸ ਗਾਊਨ 'ਚ ਨਜ਼ਰ ਆਈ।