Shreyas Iyer Asia Cup 2023: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼੍ਰੇਅਸ ਅਈਅਰ ਸੱਟ ਕਾਰਨ ਮੈਦਾਨ ਤੋਂ ਦੂਰ ਸੀ। ਪਰ ਹੁਣ ਉਹ ਵਾਪਸੀ ਕਰਨ ਲਈ ਲਗਭਗ ਤਿਆਰ ਹਨ।