ਸ਼ਵੇਤਾ ਤਿਵਾਰੀ ਮਸ਼ਹੂਰ ਟੀਵੀ ਅਦਾਕਾਰਾ ਹੈ।

ਸ਼ਵੇਤਾ ਨੂੰ 'ਖਤਰੋਂ ਕੇ ਖਿਲਾੜੀ 11' 'ਚ ਵੀ ਦੇਖਿਆ ਗਿਆ ਸੀ।

ਸ਼ਵੇਤਾ ਨੇ ਫਿਲਮਾਂ 'ਚ ਵੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ।

ਸ਼ਵੇਤਾ ਨੇ ਇਕ-ਦੋ ਨਹੀਂ ਸਗੋਂ 7 ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ।

ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਨਾਲ ਸ਼ਵੇਤਾ ਨੂੰ ਘਰ-ਘਰ 'ਚ ਪਛਾਣ ਮਿਲੀ।



ਅਦਾਕਾਰਾ ਨੇ ਦੋ ਵਿਆਹ ਕਰਵਾਏ ਪਰ ਦੋਵੇਂ ਅਸਫਲ ਸਾਬਤ ਹੋਏ।


ਸ਼ਵੇਤਾ ਤਿਵਾਰੀ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ


ਅਭਿਨੇਤਰੀ ਕੋਲ BMW 7 ਸੀਰੀਜ਼ ਦੀ ਕਾਰ ਹੈ।

ਅਦਾਕਾਰਾ ਕੋਲ ਔਡੀ ਦੀ ਏ4 ਸੀਰੀਜ਼ ਦੀ ਕਾਰ ਵੀ ਹੈ।

ਸ਼ਵੇਤਾ ਤਿਵਾਰੀ ਕੋਲ ਹੁੰਡਈ ਦੀ ਸੈਂਟਰੋ ਕਾਰ ਵੀ ਹੈ।