ਪਲਕ ਤਿਵਾਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਲਕ ਤਿਵਾਰੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰੇਗੀ ਪਲਕ ਹੌਟ ਫੋਟੋਆਂ ਕਾਰਨ ਚਰਚਾ 'ਚ ਰਹਿੰਦੀ ਹੈ। ਪਲਕ ਤਿਵਾਰੀ 'ਬਿਜਲੀ' ਗੀਤ 'ਚ ਨਜ਼ਰ ਆ ਚੁੱਕੀ ਹੈ। ਪਲਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਲਕ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਪਲਕ ਤਿਵਾਰੀ ਦੀਆਂ ਤਸਵੀਰਾਂ 'ਤੇ ਫਿਦਾ ਹੋ ਜਾਵੋਗੇ। ਪਲਕ ਨੂੰ ਇੰਸਟਾ 'ਤੇ 1.7 ਮਿਲੀਅਨ ਲੋਕ ਫਾਲੋ ਕਰਦੇ ਹਨ ਪਲਕ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।