ਕਿਊਟ ਅੰਦਾਜ਼ ਨਾਲ ਲੱਖਾਂ ਦਿਲਾਂ ਨੂੰ ਕ੍ਰੇਜ਼ੀ ਕਰਦੀ ਹੈ ਨੇਹਾ ਕੱਕੜ


ਨੇਹਾ ਕੱਕੜ ਦਾ ਅਜਿਹਾ ਲੁੱਕ ਨਹੀਂ ਦੇਖਿਆ ਹੋਵੇਗਾ ਪਹਿਲਾਂ

ਹਰ ਫੋਟੋ 'ਚ ਲੱਗਦੀ ਹੈ ਗਲੈਮਰਸ

ਹਰ ਆਊਟਫਿੱਟ 'ਚ ਢਾਹੁੰਦੀ ਹੈ ਕਹਿਰ

ਨੇਹਾ ਦੇ ਕਿਊਟ ਅੰਦਾਜ਼ ਦੇ ਲੱਖਾਂ ਨੇ ਫੈਨਜ਼

ਮਸ਼ਹੂਰ ਅਦਾਕਾਰਾ ਦਾ ਬਦਲ ਗਿਆ ਲੁੱਕ

ਹੁਣ ਦਿਖਦੀ ਹੈ ਬੇਹੱਦ ਗੌਰਜੀਅਸ

ਨਵੇਂ ਲੁੱਕਸ 'ਚ ਫੋਟੋਸ਼ੂਟ ਕਰਾਉਂਦੀ ਰਹਿੰਦੀ ਹੈ ਸਿੰਗਰ

ਕੂਲ ਵਾਈਬਜ਼ ਦਿੰਦੀ ਹੈ ਨੇਹਾ

ਆਪਣੇ ਫੈਸ਼ਨ ਸੈਂਸ ਲਈ ਰਹਿੰਦੀ ਹੈ ਸੁਰਖੀਆਂ ਦਾ ਹਿੱਸਾ

ਸੁਰਾਂ ਨਾਲ ਸਭ ਦਾ ਦਿਲ ਜਿੱਤ ਲੈਂਦੀ ਹੈ ਨੇਹਾ