ਸੋਨਾਕਸ਼ੀ ਸਿਨਹਾ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਖਾਸ ਪਛਾਣ ਬਣਾਈ ਹੈ

ਹਾਲ ਹੀ 'ਚ ਸੋਨਾਕਸ਼ੀ ਨੇ ਮੁੰਬਈ 'ਚ ਸੀ-ਫੇਸਿੰਗ ਅਪਾਰਟਮੈਂਟ ਖਰੀਦਿਆ ਹੈ

ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ

ਹੁਣ ਅਦਾਕਾਰਾ ਨੇ ਆਪਣੇ ਨਵੇਂ ਘਰ ਵਿੱਚ ਕੁਝ ਫੋਟੋਸ਼ੂਟ ਵੀ ਕਰਵਾਏ ਹਨ

ਸੋਨਾਕਸ਼ੀ ਨੇ ਆਪਣਾ ਲੇਟੈਸਟ ਫੋਟੋਸ਼ੂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ

ਜਿਸ 'ਚ ਉਹ ਦੋ ਵੱਖ-ਵੱਖ ਤਰ੍ਹਾਂ ਦੀਆਂ ਡਰੈੱਸਾਂ 'ਚ ਨਜ਼ਰ ਆ ਰਹੀ ਹੈ

ਕੁਝ ਤਸਵੀਰਾਂ 'ਚ ਉਹ ਚੈੱਕ ਪ੍ਰਿੰਟਿਡ ਜੈਕੇਟ ਤੇ ਟਰਾਊਜ਼ਰ ਪਹਿਨੇ ਹੋਏ ਹੈ

ਲੰਬੀ ਸਲੀਵਜ਼ 'ਚ ਅਦਾਕਾਰਾ ਸੋਨਾਕਸ਼ੀ ਸਿਨਹਾ ਕਾਫੀ ਸਟਾਈਲਿਸ਼ ਲੱਗ ਰਹੀ ਹੈ

ਕੁਝ ਤਸਵੀਰਾਂ 'ਚ ਉਸ ਨੇ ਮਲਟੀ ਕਲਰਡ ਸਾਟਿਨ ਟਵਿਲ ਡਰੈਪਡ ਸਕਰਟ ਸੈੱਟ ਪਾਇਆ ਹੋਇਆ ਹੈ

ਅਭਿਨੇਤਰੀ ਕ੍ਰੌਪਡ ਜੈਕੇਟ ਦੇ ਨਾਲ ਸਕਰਟ ਪਹਿਨ ਕੇ ਗਲੈਮਰਸ ਲੱਗ ਰਹੀ ਹੈ