ਪੰਜਾਬੀ ਸੁਪਰਸਟਾਰ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਅਤੇ ਗੁਰਜੈਜ਼ ਸਟਾਰਰ ਫਿਲਮ ਗੋਡੇ-ਗੋਡੇ ਚਾਅ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ।