ਮੈਟਾ ਵਟਸਐਪ 'ਤੇ ਚੈਟ ਫਿਲਟਰ ਲਿਆ ਰਿਹਾ ਹੈ। ਇਸ ਦੀ ਮਦਦ ਨਾਲ ਚੈਟ ਦਾ ਪ੍ਰਬੰਧਨ ਕਰਨਾ ਆਸਾਨ ਹੋ ਜਾਵੇਗਾ। ਜਾਣੋ ਇਹ ਨਵਾਂ ਫੀਚਰ ਕਿਵੇਂ ਕੰਮ ਕਰੇਗਾ।