ਸੋਫੀ ਚੌਧਰੀ ਹਮੇਸ਼ਾ ਤੋਂ ਆਪਣੇ ਸਟਾਈਲ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ

ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੋਫੀ ਚੌਧਰੀ ਆਪਣੀ ਹਰ ਇੰਸਟਾਗ੍ਰਾਮ ਪੋਸਟ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ

ਸੋਫੀ ਚੌਧਰੀ ਨੇ ਇਸ ਫੋਟੋਸ਼ੂਟ ਦੌਰਾਨ ਬਲੂ ਕਲਰ ਦਾ ਫਰਿਲ ਗਾਊਨ ਪਾਇਆ ਹੋਇਆ ਹੈ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਬੈਕਲੇਸ ਗਾਊਨ 'ਚ ਸੋਫੀ ਨੇ ਟਵਿਸਟਡ ਪੋਜ਼ ਦਿੰਦੇ ਹੋਏ ਸੈਕਸੀ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ

ਸੋਫੀ ਦੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਵਾਰ ਕਰ ਰਹੀ ਹੈ

ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਕਾਫੀ ਲਾਈਕ ਅਤੇ ਕਮੈਂਟ ਕਰ ਰਹੇ ਹਨ

ਇੱਕ ਯੂਜ਼ਰ ਨੇ ਲਿਖਿਆ- ਰੀਅਲ ਬਿਊਟੀ ਜਦਕਿ ਦੂਜੇ ਨੇ ਕਮੈਂਟ ਕੀਤਾ ਹੈ- ਸੁਪਰਹਾਟ

ਇਨ੍ਹਾਂ ਤਸਵੀਰਾਂ 'ਚ ਹੀਰਿਆਂ ਦੇ ਈਅਰਰਿੰਗਸ ਨੇ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਖੂਬਸੂਰਤੀ ਬਣਾ ਦਿੱਤੀ ਹੈ