ਸਰਦੀਆਂ ਦੇ ਮੌਸਮ 'ਚ ਗਲੇ 'ਚ ਖਰਾਸ਼ ਦੀ ਸਮੱਸਿਆ ਆਮ ਹੈ, ਇਹ ਕਾਫੀ ਦਰਦ ਵਾਲਾ ਹੈ।

ਆਓ ਜਾਣਦੇ ਹਾਂ ਰਸੋਈ ਦੇ ਮਸਾਲਿਆਂ ਨਾਲ ਗਲੇ ਦੀ ਖਰਾਸ਼ ਨੂੰ ਠੀਕ ਕਰਨ ਦਾ ਕੀ ਤਰੀਕਾ ਹੈ?

ਗਲੇ 'ਚ ਖਰਾਸ਼ ਹੋਣ ਕਾਰਨ ਬੋਲਣ 'ਚ ਪਰੇਸ਼ਾਨੀ ਹੋਣ ਦੇ ਨਾਲ-ਨਾਲ ਖਾਣ-ਪੀਣ 'ਚ ਵੀ ਪਰੇਸ਼ਾਨੀ ਹੁੰਦੀ ਹੈ।

ਗਲਾ ਖਰਾਬ ਹੈ ਤਾਂ ਅਦਰਕ ਤੇ ਸ਼ਹਿਦ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ।

ਖਰਾਬ ਗਲੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਲਸੀ ਦੇ ਪੱਤਿਆਂ ਦਾ ਸੇਵਨ ਲਾਭਕਾਰੀ ਹੈ।

ਲੌਂਗ ਅਤੇ ਕਾਲੀ ਮਿਰਚ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦੀ ਹੈ। ਗਲਾ ਖ਼ਰਾਬ ਹੋਣ 'ਤੇ ਇਸਦਾ ਸੇਵਨ ਕੀਤਾ ਜਾ ਸਕਦਾ ਹੈ।

ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਗਲੇ ਦੀ ਇਨਫੈਕਸ਼ਨ ਤੋਂ ਛੁਟਕਾਰਾ ਮਿਲੇਗਾ।

ਜੇਕਰ ਤੁਸੀਂ ਖਰਾਬ ਗਲੇ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਘਰੇਲੂ ਨੁਸਖਿਆਂ ਨੂੰ ਅਜ਼ਮਾਓ।