ਕਾਜਲ ਅਗਰਵਾਲ ਦੀ ਖੂਬਸੂਰਤੀ ਅਤੇ ਐਕਟਿੰਗ ਦਾ ਹਰ ਕੋਈ ਕਾਇਲ ਹੈ

ਫੈਨਜ਼ ਉਸ ਦੀ ਸਿੱਖਿਆ ਬਾਰੇ ਜਾਣਨ ਲਈ ਬਹੁਤ ਉਤਸੁਕ ਨਜ਼ਰ ਆ ਰਹੇ ਹਨ।

ਕਾਜਲ ਅਗਰਵਾਲ ਦਾ ਜਨਮ 1985 ਵਿੱਚ 19 ਜੂਨ ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ

ਕਾਜਲ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਐਨੀਸ ਹਾਈ ਸਕੂਲ ਮੁੰਬਈ ਤੋਂ ਕੀਤੀ

ਕਾਜਲ ਨੇ ਜੈ ਹਿੰਦ ਕਾਲਜ ਤੋਂ ਪ੍ਰੀ ਯੂਨੀਵਰਸਿਟੀ ਐਜੂਕੇਸ਼ਨ ਪੂਰੀ ਕੀਤੀ

ਇਸ ਤੋਂ ਬਾਅਦ ਕਾਜਲ ਨੇ ਕੇ.ਸੀ. ਕਾਲਜ ਮੁੰਬਈ ਵਿੱਚ ਦਾਖਲਾ ਲਿਆ

ਕਾਜਲ ਨੇ ਇੱਥੋਂ ਮਾਸ ਮੀਡੀਆ (ਮਾਰਕੀਟਿੰਗ ਅਤੇ ਐਡਵਰਟਾਈਜ਼ਿੰਗ) ਵਿੱਚ ਡਿਗਰੀ ਲਈ

ਕਾਜਲ ਨੇ ਕਿਊ ਹੋ ਗਿਆ ਨਾ ਨਾਲ ਫਿਲਮਾਂ ਵਿੱਚ ਡੈਬਿਊ ਕੀਤਾ ਸੀ।

ਕਾਜਲ ਸਲਮਾਨ ਖਾਨ, ਸ਼ਾਹਰੁਖ ਖਾਨ, ਨਾਗਾਰਜੁਨ ਅਤੇ ਮਹੇਸ਼ ਬਾਬੂ ਨੂੰ ਐਕਟਰ ਦੇ ਤੌਰ 'ਤੇ ਪਸੰਦ ਕਰਦੀ ਹੈ।

ਕਾਜਲ ਅਭਿਨੇਤਰੀਆਂ 'ਚ ਕਾਜੋਲ, ਨਯਨਤਾਰਾ ਅਤੇ ਕੈਟਰੀਨਾ ਕੈਫ ਨੂੰ ਬਹੁਤ ਪਸੰਦ ਕਰਦੀ ਹੈ।