John Cena at Oscars 2024: ਅਮਰੀਕੀ ਅਭਿਨੇਤਾ ਅਤੇ ਪ੍ਰੋਫੈਸ਼ਨਲ ਪਹਿਲਵਾਨ ਜੌਨ ਸੀਨਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਿਸੇ-ਨਾ-ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ।