ਸ਼੍ਰੀਨਿਧੀ ਸ਼ੈੱਟੀ ਦੀ ਫੈਨ ਫਾਲੋਇੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ

ਅਦਾਕਾਰੀ ਤੋਂ ਇਲਾਵਾ ਉਹ ਆਪਣੇ ਸਧਾਰਨ ਅਵਤਾਰ ਨਾਲ ਵੀ ਲੋਕਾਂ ਦਾ ਧਿਆਨ ਖਿੱਚਦੀ ਹੈ

ਹਾਲਾਂਕਿ ਇਸ ਵਾਰ ਉਸ ਨੇ ਆਪਣੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ ਹੈ

ਬਲੈਕ ਐਂਡ ਵ੍ਹਾਈਟ ਕਲਰ ਦੀ ਵਨ-ਪੀਸ ਡਰੈੱਸ 'ਚ ਸ਼੍ਰੀਨਿਧੀ ਬੇੱਹਦ ਖੂਬਸੂਰਤ ਨਜ਼ਰ ਆ ਰਹੀ ਹੈ

ਸ਼੍ਰੀਨਿਧੀ ਜ਼ਿਆਦਾਤਰ ਰਵਾਇਤੀ ਲੁੱਕ 'ਚ ਤਸਵੀਰਾਂ ਸ਼ੇਅਰ ਕਰਦੀ ਹੈ

ਪਰ ਇਸ ਵਾਰ ਉਨ੍ਹਾਂ ਦਾ ਆਧੁਨਿਕ ਅੰਦਾਜ਼ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਨਿਊਡ ਮੇਕਅੱਪ ਤੇ ਸਿੰਪਲ ਲੁੱਕ 'ਚ ਸ਼੍ਰੀਨਿਧੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ

ਇਹ ਵੀ ਸ਼੍ਰੀਨਿਧੀ ਦੀ ਤਾਜ਼ਾ ਤਸਵੀਰ ਹੈ, ਜਿਸ 'ਚ ਉਹ ਚਸ਼ਮਾ ਪਹਿਨ ਕੇ ਬਹੁਤ ਹੀ ਪਿਆਰੀ ਲੱਗ ਰਹੀ ਹੈ

ਸ਼੍ਰੀਨਿਧੀ ਨੇ 'KGF 2' ਨਾਲ ਯਸ਼ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ

ਅਦਾਕਾਰਾ ਹਮੇਸ਼ਾ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ