ਸੰਨੀ ਲਿਓਨ ਅਕਸਰ ਹੀ ਆਪਣੇ ਬੋਲਡ ਆਊਟਫਿਟਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਸੰਨੀ ਲਿਓਨ ਦੀਆਂ ਬਲੈਕ ਕਲਰ ਆਊਟਫਿਟ 'ਚ ਤਸਵੀਰਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀਆਂ ਹਨ

ਸੰਨੀ ਲਿਓਨ ਨੇ ਇਸ ਆਊਟਫਿਟ 'ਚ ਜ਼ਬਰਦਸਤ ਕਰਵੀ ਫਿਗਰ ਦਾ ਜਲਵਾ ਬਿਖੇਰਿਆ ਹੈ

ਅਭਿਨੇਤਰੀ ਸੰਨੀ ਲਿਓਨ ਬਲੈਕ ਸ਼ਾਰਟ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਬਲੈਕ ਕਲਰ ਦੀ ਮਿੰਨੀ ਡਰੈੱਸ 'ਚ ਆਲ ਬਲੈਕ ਕੰਬੀਨੇਸ਼ਨ 'ਚ ਸੰਨੀ ਸ਼ਾਨਦਾਰ ਨਜ਼ਰ ਆ ਰਹੀ ਹੈ

ਸੰਨੀ ਨੇ ਫੂਲ ਸਲੀਵ ਡਰੈੱਸ ਦੇ ਨਾਲ ਲੰਬੇ ਬੂਟਾਂ ਤੇ ਕਾਲੇ ਸਨਗਲਾਸ ਪਾਏ ਹੋਏ ਹਨ

ਅਭਿਨੇਤਰੀ ਸੰਨੀ ਲਿਓਨ ਕਾਲੇ ਰੰਗ ਦੇ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਅਭਿਨੇਤਰੀ ਰਾਗਿਨੀ MMS 2, ਜਿਸਮ 2 ਅਤੇ ਮਰਡਰ 3 ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ

ਸੰਨੀ ਲਿਓਨ ਤਮਿਲ ਫਿਲਮ 'ਓ ਮਾਈ ਗੋਸਟ' ਨਾਲ ਦੱਖਣ 'ਚ ਡੈਬਿਊ ਕਰਨ ਜਾ ਰਹੀ ਹੈ

ਅਦਾਕਾਰਾ ਸੰਨੀ ਲਿਓਨ ਦੇ ਇੰਸਟਾਗ੍ਰਾਮ 'ਤੇ 54.4 ਮਿਲੀਅਨ ਫਾਲੋਅਰਜ਼ ਹਨ