ਸੰਨੀ ਲਿਓਨ ਦੇ ਇਸ ਸ਼ਾਨਦਾਰ ਲੁੱਕ 'ਤੇ ਰੁਕ ਜਾਣਗੀਆਂ ਅੱਖਾਂ

ਸੰਨੀ ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਆ ਗਈ ਹੈ

ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਕਾਫੀ ਖੂਬਸੂਰਤ ਲੱਗ ਰਹੀ ਹੈ

ਸੰਨੀ ਲਿਓਨ ਦੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ

ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਹਰੇ ਰੰਗ ਦੇ ਲਹਿੰਗਾ ਸੈੱਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਸੰਨੀ ਲਿਓਨ ਦੇ ਇਸ ਬਲਾਊਜ਼ 'ਤੇ ਗੋਲਡਨ ਕਢਾਈ ਹੈ, ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ

ਸੰਨੀ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਰਿੰਗਸ, ਮੈਚਿੰਗ ਕੜਾ ਤੇ ਕਿਲਰ ਲੁੱਕ ਨਾਲ ਐਕਸੈਸਰਾਈਜ਼ ਕੀਤਾ

ਤਸਵੀਰਾਂ ਨੂੰ ਹੋਏ ਸੰਨੀ ਲਿਓਨ ਨੇ ਕੈਪਸ਼ਨ ਦਿੱਤਾ- ਬੀਤੀ ਰਾਤ ਬਹੁਤ ਮਜ਼ਾ ਆਇਆ! W/ @dirrty99

ਫੋਟੋਆਂ 'ਚ ਸੰਨੀ ਲਿਓਨ ਆਪਣੀ ਪਤਲੀ ਕਮਰ ਤੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਸੰਨੀ ਲਿਓਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ