ਸੰਨੀ ਲਿਓਨ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛਾਈ ਰਹਿੰਦੀ ਹੈ

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ

ਅਦਾਕਾਰਾ ਸੰਨੀ ਲਿਓਨ ਓਰੇਂਜ ਕਲਰ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਸੰਨੀ ਲਿਓਨ ਓਰੇਂਜ ਕਲਰ ਦੇ ਵਨ ਸਾਈਡ ਆਫ ਸ਼ੋਲਡਰ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਅਭਿਨੇਤਰੀ ਸੰਨੀ ਲਿਓਨ ਬੇਹੱਦ ਸ਼ਾਨਦਾਰ ਅਤੇ ਗਲੈਮਰਸ ਲੱਗ ਰਹੀ ਹੈ

ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਸੰਨੀ ਲਿਓਨ ਆਪਣੇ ਹੱਥਾਂ ਤੇ ਕੰਨਾਂ ਵਿੱਚ ਗਹਿਣੇ ਪਹਿਨੇ ਹੋਏ ਸ਼ਾਨਦਾਰ ਲੱਗ ਰਹੀ ਹੈ

ਅਭਿਨੇਤਰੀ ਇੱਕ ਕਿਲਰ ਮੁਸਕਰਾਹਟ ਨਾਲ ਤਬਾਹੀ ਮਚਾ ਰਹੀ ਹੈ

ਸੰਨੀ ਨੂੰ ਹਾਲ ਹੀ 'ਚ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਨਾਲ 'ਨਾਚ ਬੇਬੀ' ਗੀਤ 'ਚ ਦੇਖਿਆ ਗਿਆ ਸੀ