ਨੋਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ

ਨੋਰਾ ਫਤੇਹੀ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਤੇ ਫਿੱਟ ਅਭਿਨੇਤਰੀਆਂ ਵਿੱਚੋਂ ਇੱਕ ਹੈ

ਹਾਲ ਹੀ 'ਚ ਨੋਰਾ ਨੂੰ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੈੱਟ 'ਤੇ ਦੇਖਿਆ ਗਿਆ

ਇਸ ਦੌਰਾਨ ਨੋਰਾ ਨੇ ਵਾਈਟ ਕਲਰ ਦੀ ਬੇਹੱਦ ਖੂਬਸੂਰਤ ਬੈਕਲੇਸ ਡਰੈੱਸ ਪਾਈ ਹੋਈ ਸੀ

ਜਿਸ 'ਚ ਉਹ ਆਪਣੀ ਪਰਫੈਕਟ ਫਿਗਰ ਨੂੰ ਖੂਬਸੂਰਤੀ ਨਾਲ ਦਿਖਾ ਰਹੀ ਸੀ

ਇਸ ਆਫ ਸ਼ੋਲਡਰ ਤੇ ਥਾਈ-ਹਾਈ ਸਲਿਟ ਡਰੈੱਸ ਨਾਲ ਨੋਰਾ ਨੇ ਮੈਚਿਂਗ ਹੀਲ ਪਹਿਨੀ ਸੀ

ਨੋਰਾ ਨੇ ਨਿਊਡ ਮੇਕਅਪ ਤੇ ਮੈਸੀ ਬਨ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ

ਨੋਰਾ ਨੇ ਆਪਣੇ ਬੋਲਡ ਤੇ ਹੌਟ ਲੁੱਕ ਨਾਲ ਫੈਨਜ਼ ਨੂੰ ਕਲੀਨ ਬੋਲਡ ਕਰ ਦਿੱਤਾ ਹੈ

ਨੋਰਾ ਇਨ੍ਹੀਂ ਦਿਨੀਂ ਟੀਵੀ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਨੂੰ ਜੱਜ ਕਰ ਰਹੀ ਹੈ

ਨੋਰਾ ਫਤੇਹੀ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ 'ਮਣੀਕੇ' ਨੂੰ ਲੈ ਕੇ ਵੀ ਚਰਚਾ 'ਚ ਹੈ