ਸੁਰਭੀ ਹਮੇਸ਼ਾ ਹੀ ਆਪਣੀਆਂ ਹੌਟ ਫੋਟੋਆਂ ਕਰਕੇ ਸੋਸ਼ਲ ਮੀਡੀਆ ਉੱਤੇ ਹਾਵੀ ਰਹਿੰਦੀ ਹੈ ਹਾਲ ਹੀ 'ਚ ਹੋਏ ਫੋਟੋਸ਼ੂਟ ਦੌਰਾਨ ਸੁਰਭੀ ਨੇ ਬਹੁਤ ਹੀ ਸਾਧਾਰਨ ਸਾੜ੍ਹੀ ਪਾਈ ਹੋਈ ਹੈ ਸੁਰਭੀ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ ਸੁਰਭੀ ਚੰਦਨਾ ਹਮੇਸ਼ਾ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਤਾਜ਼ਾ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਇੱਕ ਵਾਰ ਫਿਰ ਉਸ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਹਨ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸੁਰਭੀ ਚੰਦਨਾ ਨੇ ਹਲਕੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਆਪਣੇ ਇਸ ਲੁੱਕ 'ਚ ਬੇਹੱਦ ਹੀ ਸਿਜ਼ਲਿੰਗ ਅਦਾਵਾਂ ਨਾਲ ਉਹ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰਾ ਚਲਾ ਰਹੀ ਹੈ ਸੁਰਭੀ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਕਾਫੀ ਨਾਮ ਕਮਾਇਆ ਹੈ ਸੁਰਭੀ ਦਾ ਹਰ ਅੰਦਾਜ਼ ਕਾਫੀ ਕਿਲਰ ਹੁੰਦਾ ਹੈ, ਪ੍ਰਸ਼ੰਸਕ ਉਸ ਦੇ ਲੁੱਕ ਨੂੰ ਫਾਲੋ ਕਰਨਾ ਨਹੀਂ ਭੁੱਲਦੇ ਹਨ ਪ੍ਰਸ਼ੰਸਕ ਹਮੇਸ਼ਾ ਉਸ ਦੀਆਂ ਤਸਵੀਰਾਂ 'ਤੇ ਜ਼ਬਰਦਸਤ ਟਿੱਪਣੀ ਕਰਦੇ ਹਨ