ਸੁਰਭੀ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰਨ ਦਾ ਹੁਨਰ ਰੱਖਦੀ ਹੈ ਸੁਰਭੀ ਚਾਂਦਨਾ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਭਿਨੇਤਰੀ ਸੁਰਭੀ ਚੰਦਨਾ ਕ੍ਰੌਪ ਟਾਪ 'ਚ ਸ਼ਾਨਦਾਰ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ ਅਭਿਨੇਤਰੀ ਸੁਰਭੀ ਚੰਦਨਾ ਬਲੈਕ ਕ੍ਰੌਪ ਟਾਪ ਅਤੇ ਸਫੇਦ ਪੈਂਟ 'ਚ ਸ਼ਾਨਦਾਰ ਲੱਗ ਰਹੀ ਹੈ ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰ ਰਹੀਆਂ ਹਨ ਓਪਨ ਹੇਅਰਸਟਾਈਲ ਤੇ ਡੀਪਨੇਕ ਪਹਿਰਾਵੇ 'ਚ ਸੁਰਭੀ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ ਸੁਰਭੀ ਚੰਦਨਾ ਦੀ ਕਰਵੀ ਫਿਗਰ ਨੂੰ ਦੇਖ ਕੇ ਫੈਨਜ਼ ਬੇਤਾਬ ਹੋ ਰਹੇ ਹਨ ਸੁਰਭੀ ਹੁਣ ਕਲਰਸ ਟੀਵੀ ਦੇ ਸੀਰੀਅਲ 'ਸ਼ੇਰਦਿਲ ਸ਼ੇਰਗਿੱਲ' 'ਚ ਨਜ਼ਰ ਆ ਰਹੀ ਹੈ ਸੁਰਭੀ ਚੰਦਨਾ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ ਸੁਰਭੀ ਚੰਦਨਾ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਲਾਈਕਸ ਅਤੇ ਕਮੈਂਟਸ ਕਰ ਰਹੇ ਹਨ