ਸੁਰਭੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ ਦੇ ਤਾਪਮਾਨ ਵਧਾ ਦਿੱਤਾ

ਸੁਰਭੀ ਚੰਦਨਾ ਦੀਆਂ ਤਾਜ਼ਾ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਸੁਰਭੀ ਸ਼ਿਮਰੀ ਆਊਟਫਿਟ ਵਿੱਚ ਸ਼ਾਨਦਾਰ ਕਰਵੀ ਫਿਗਰ ਤੇ ਟੋਨਡ ਪੈਰਾਂ ਨੂੰ ਦਿਖਾ ਰਹੀ ਹੈ

ਸੁਰਭੀ ਆਪਣੀ ਬੋਲਡਨੈੱਸ ਤੇ ਗਲੈਮਰਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜਿੱਤਣਾ ਜਾਣਦੀ ਹੈ

ਸੁਰਭੀ ਚੰਦਨਾ ਚਮਕਦਾਰ ਆਫ ਸ਼ੋਲਡਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ

ਸੁਰਭੀ ਗਲੋਸੀ ਮੇਕਅਪ ਦੇ ਨਾਲ ਈਅਰਰਿੰਗਸ ਵਿੱਚ ਸ਼ਾਨਦਾਰ ਲੱਗ ਰਹੀ ਹੈ

ਸੁਰਭੀ ਚੰਦਨਾ ਨੇ ਲੇਟੈਸਟ ਤਸਵੀਰਾਂ 'ਚ ਆਪਣਾ ਗਲੈਮ ਲੁੱਕ ਦਿਖਾਇਆ ਹੈ

ਸੁਰਭੀ ਨੇ ਓਪਨ ਕਰਲ ਹੇਅਰ ਸਟਾਈਲ ਕੈਰੀ ਕਰਕੇ ਹਲਚਲ ਮਚਾ ਦਿੱਤੀ ਹੈ

ਸੁਰਭੀ ਚੰਦਨਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ-ਫਾਲੋਇੰਗ ਹੈ

ਇੰਸਟਾਗ੍ਰਾਮ 'ਤੇ ਉਸ ਦੇ 5.4 ਮਿਲੀਅਨ ਫਾਲੋਅਰਜ਼ ਹਨ